ਖ਼ਾਲਸਾ ਕੇਅਰ ਸੁਸਾਇਟੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਲੋੜਵੰਦ ਬੱਚਿਆਂ ਦੀ ਪੜ੍ਹਾਈ, ਲੋੜਵੰਦਾਂ ਲਈ ਸਿਹਤ ਸੇਵਾਵਾਂ, ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਅਤੇ ਮਨੁੱਖਤਾ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਯਤਨਸ਼ੀਲ ਰਹਿਣ ਲਈ ਵਚਨਬੱਧ ਹੈ। ਸਮੁੱਚੀ ਮਾਨਵਤਾ ਦੀ ਭਲਾਈ ਹੀ ਉੱਤਮ ਸੇਵਾ ਹੈ।
ਸਮੂਹ ਸੇਵਾਵਾਂ ਨੂੰ ਅਮਲੀ ਜਾਮਾ ਦੇਣ ਲਈ ਆਪ ਜੀ ਦੇ ਦਸਵੰਧ ਰੂਪੀ ਯੋਗਦਾਨ ਦੀ ਜਰੂਰਤ ਹੈ। ਸੋ ਕਿਰਪਾ ਕਰਕੇ ਆਪਣਾ ਯੋਗਦਾਨ ਪਾਉਣ ਲਈ ਸਾਡੇ ਨਾਲ ਸੰਪਰਕ ਕਰੋ।
ਨੋਟ: ਇਸ ਬੈਂਕ ਅਕਾਊਂਟ ਵਿੱਚ ਸਿਰਫ਼ ਭਾਰਤ ਵਿੱਚੋਂ ਹੀ ਦਸਵੰਧ ਭੇਜਿਆ ਜਾ ਸਕਦਾ ਹੈ।
Bank Account Details
ACCOUNT NO – 081105000014
A/C NAME – KHALSA CARE SOCIETY
BANK – Capital Small Finance Bank
IFSC CODE – CLBL0000081